News

About Us PTC News is dedicated to the soul and heritage of Punjab offering authentic updates on current events, news, happenings and people that are of interest to Punjabis all ov ...
EC Press Conference : ਵੋਟ ਚੋਰੀ ਦੇ ਆਰੋਪਾਂ ਵਿਚਕਾਰ ਚੋਣ ਕਮਿਸ਼ਨ ਨੇ ਐਤਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਮੁੱਖ ਚੋਣ ਕਮਿਸ਼ਨਰ ...
Beas River Overflow : ਕਿਸਾਨਾਂ ਨੇ ਦੱਸਿਆ ਕਿ ਪਿਛਲੇ 15 ਦਿਨਾਂ ਤੋਂ ਦਰਿਆ ਵਿੱਚ ਪਾਣੀ ਦਾ ਪੱਧਰ ਵੱਧਣ ਕਾਰਨ ਉਨ੍ਹਾਂ ਵੱਲੋਂ ਬੀਜੀਆਂ ਹੋਈਆਂ ਫਸਲਾਂ ਤਬਾਹ ਹੋ ਕੇ ਰਹਿ ਗਈਆਂ ਹਨ, ਉਥੇ ਹੀ ਉਨ੍ਹਾਂ ਦੀਆਂ ਪਾਣੀ ਵਾਲੀਆਂ ਮੋਟਰਾਂ ਅਤੇ ਇੰਜਨ ਵੀ ...
According to police, the incident took place between 5.30 and 6 am today, when three bike-borne men sprayed more than two ...
Sarpanch not entry in Red Fort : ਆਜ਼ਾਦੀ ਦਿਵਸ ਦੀ ਪਰੇਡ ਵਿੱਚ ਹਿੱਸਾ ਲੈਣ ਲਈ ਗਏ ਨਾਭਾ ਦੇ ਪਿੰਡ ਕਾਲਸਨਾ ਦੇ ਗੁਰਸਿੱਖ ਸਰਪੰਚ ਨੂੰ ਦਿੱਲੀ ਦੇ ...
ਇਸ ਘਟਨਾ ਨਾਲ ਪੂਰੇ ਇਲਾਕੇ ਵਿੱਚ ਸਨਸਨੀ ਫੈਲ ਗਈ। ਐਲਵਿਸ਼ ਦੇ ਘਰ ਦੀ ਬਾਲਕੋਨੀ ਦੇ ਬਾਹਰ ਗੋਲੀਆਂ ਦੇ ਨਿਸ਼ਾਨ ਸਾਫ਼ ਦੇਖੇ ਜਾ ਸਕਦੇ ਹਨ। ...
ਜੰਮੂ-ਕਸ਼ਮੀਰ ਦੇ ਕਠੂਆ ਜ਼ਿਲ੍ਹੇ ਵਿੱਚ ਭਾਰੀ ਮੀਂਹ ਕਾਰਨ ਬੱਦਲ ਫਟਣ ਕਾਰਨ ਇੱਕ ਦੂਰ-ਦੁਰਾਡੇ ਪਿੰਡ ਦਾ ਸੰਪਰਕ ਕੱਟ ਗਿਆ। ਕਠੂਆ ਵਿੱਚ ਬੱਦਲ ਫਟਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਛੇ ਹੋਰ ਜ਼ਖਮੀ ਹੋ ਗਏ। ...
ਯੂਪੀ ਦੇ ਕਾਨਪੁਰ ਦੱਖਣ ਦੇ ਬਾਰਾ ਦੇ ਰਹਿਣ ਵਾਲੇ ਇੱਕ ਬੀਮਾ ਕਰਮਚਾਰੀ ਲਈ ਇੰਟਰਨੈੱਟ ਰਾਹੀਂ ਵੈੱਬਸਾਈਟਾਂ ਦੀ ਖੋਜ ਕਰਕੇ ਵਿਦੇਸ਼ ਵਿੱਚ ਨੌਕਰੀ ਲੱਭਣਾ ...
ਮਨੀਸ਼ ਸਿਸੋਦੀਆ ਦਾ ਭੜਕਾਊ ਬਿਆਨ, ਬਿਆਨ ’ਤੇ ਸਿਆਸੀ ਘਮਸਾਣ ????ਵਿਰੋਧੀਆਂ ਦੀ 'ਹਿਦਾਇਤ', ਚੋਣ ਕਮਿਸ਼ਨ ਨੂੰ ਸ਼ਿਕਾਇਤ, ‘ਅਜਿਹੀ ਸਪੀਚ ’ਤੇ ਲੱਗੇ ਬੈਨ’ ????ਮਨੀਸ਼ ਸਿਸੋਦੀਆ ਦੇ ਵਿਗੜੇ ਬੋਲ, ‘ਸਾਮ, ਦਾਮ, ਦੰਡ, ਭੇਦ, ਚੋਣ ਜਿੱਤਣ ਲਈ ਸਭ ਕਰਾਂਗ ...
ਸੱਥ ’ਚ ਪਹੁੰਚਿਆ ਯੋਗਰਾਜ-2 ????ਪਿੰਡ ’ਚ ਸਾਰੇ ਮੁੰਡੇ ਛੜੇ, ਸਰਕਾਰ ਦਾ ਕੱਢਿਆ ਦੋਸ਼, ਕਹਿੰਦੇ ਇਸ ਕਰਕੇ ਨਹੀਂ ਹੋਇਆ ਵਿਆਹ ????110 ਸਾਲ ਦੇ ਬਜ਼ੁਰਗ ਨੇ ਦੱਸੀ ਫਿੱਟ ਸਿਹਤ ਦੀ ਕਹਾਣੀ ????ਨੌਜਵਾਨਾਂ ਨੇ ਇੱਕ ਦੂਜੇ ਦੀਆਂ ਗੱਲਾਂ ਸੁਣਾ ਕੇ ਲਾਈਆ ...